ਖੇਲੋ ਇੰਡੀਆ ਦੇ ਐਥਲੀਟਾਂ ਕੁਸ਼ਲ ਤੇ ਪਰਨੀਤ ਕੌਰ ਨੇ ਪਹਿਲਾ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ, 26 ਜੁਲਾਈ-ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਨੇ ਟਵੀਟ ਕੀਤਾ ਕਿ ਖੇਲੋ ਇੰਡੀਆ ਦੇ ਐਥਲੀਟਾਂ ਕੁਸ਼ਲ ਦਲਾਲ ਅਤੇ ਪਰਨੀਤ ਕੌਰ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ 2025 ਵਿਚ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤਿਆ ਹੈ। ਜੋੜੀ ਨੇ ਕੰਪਾਊਂਡ ਮਿਕਸਡ ਟੀਮ ਫਾਈਨਲ ਵਿਚ ਆਰਚੇਰੀ ਪਾਵਰਹਾਊਸ ਦੱਖਣੀ ਕੋਰੀਆ ਨੂੰ ਹੈਰਾਨ ਕਰ ਦਿੱਤਾ।