ਅਮਰੀਕਾ ਦੀ ਕੋਕੋ ਗੌਫ ਨੇ ਜਿੱਤਿਆ ਫ੍ਰੈਂਚ ਓਪਨ 2025

ਪੈਰਿਸ, 7 ਜੂਨ - ਦੁਨੀਆ ਦੀ ਨੰਬਰ-2 ਟੈਨਿਸ ਖਿਡਾਡਨ ਅਮਰੀਕਾ ਦੀ ਕੋਕੋ ਗੌਫ ਨੇ ਫ੍ਰੈਂਚ ਓਪਨ 2025 ਵਿਚ ਵੋਮੇਂਸ ਸਿੰਗਲਜ਼ ਖਿਤਾਬ ਜਿੱਤ ਲਿਆ ਹੈ। ਫਾਈਨਲ ਵਿਚ ਕੋਕੋ ਗੌਫ ਨੇ ਬੇਲਾਰੂਸ ਦੀ ਆਰੀਨਾ ਸਬਾਲੇਂਕਾ ਨੂੰ 6-7 (5), 6-2, 6-4 ਨਾਲ ਹਰਾ ਕੇ ਆਪਣਾ ਦੂਜਾ ਵੱਡਾ ਖਿਤਾਬ ਜਿੱਤਿਆ ਹੈ।