ਮੂਸੇਵਾਲਾ ਦੇ ਨਵੇਂ ਆਉਣ ਵਾਲੇ ਗੀਤ ਦਾ ਪੋਸਟਰ ਕੀਤਾ ਗਿਆ ਸ਼ੇਅਰ

ਮਾਨਸਾ, 7 ਜੂਨ-ਸਿੱਧੂ ਮੂਸੇਵਾਲਾ ਦੇ ਪੇਜ ਉਤੇ ਨਵਾਂ ਪੋਸਟਰ ਮੂਸੇ ਪ੍ਰਿੰਟ ਸ਼ੇਅਰ ਕੀਤਾ ਗਿਆ ਹੈ। ਫੈਨਜ਼ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ।