JALANDHAR WEATHER

ਕਰਾਊਨ ਵਾਪਿਸ ਕਰਨ ਵਾਲੀ ਰੇਚਲ ਗੁਪਤਾ ਨੇ ਲਗਾਏ ਵੱਡੇ ਦੋਸ਼

ਚੰਡੀਗੜ੍ਹ, 2 ਜੂਨ-ਰੇਚਲ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੈਨੂੰ ਹਰਾਸ ਕੀਤਾ ਗਿਆ ਤੇ ਮੈਂ ਇਸ ਲਈ ਇਹ ਤਾਜ ਵਾਪਸ ਕੀਤਾ। ਰੇਚਲ ਗੁਪਤਾ ਨੇ ਕਿਹਾ ਕਿ ਮੈਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਗਿਆ। ਉਹ ਕਾਨੂੰਨੀ ਤੌਰ 'ਤੇ ਲੜਾਈ ਲੜੇਗੀ। ਪੰਜਾਬ ਦੇ ਜਲੰਧਰ ਤੋਂ ਰੇਚਲ ਗੁਪਤਾ, ਜੋ 2024 ਵਿਚ ਮਿਸ ਗ੍ਰੈਂਡ ਇੰਟਰਨੈਸ਼ਨਲ ਬਣੀ ਸੀ, ਨੇ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ ਵਾਪਸ ਕਰ ਦਿੱਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ