JALANDHAR WEATHER

ਨਾਈਜੀਰੀਆ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 117 ਹੋਈ , ਕਈ ਲਾਪਤਾ

ਅਬੂਜਾ , 30 ਮਈ - ਇਸ ਸਮੇਂ ਨਾਈਜੀਰੀਆ ਵਿਚ ਹੜ੍ਹ ਦਾ ਕਹਿਰ ਦੇਖਿਆ ਜਾ ਰਿਹਾ ਹੈ। ਨਾਈਜੀਰੀਆ ਦੇ ਨਾਈਜਰ ਰਾਜ ਦੇ ਇਕ ਬਾਜ਼ਾਰ ਕਸਬੇ ਮੋਕਵਾ ਵਿਚ ਹੜ੍ਹ ਕਾਰਨ ਹੁਣ ਤੱਕ 117 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਲੋਕ ਲਾਪਤਾ ਹਨ। ਆਪ੍ਰੇਸ਼ਨ ਦਫ਼ਤਰ ਦੇ ਮੁਖੀ ਹੁਸੈਨੀ ਈਸਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਅਜੇ ਵੀ ਖ਼ਤਰੇ ਵਿਚ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ