ਆਈ.ਪੀ.ਐਲ. 2025 : ਲਖਨਊ 11 ਓਵਰਾਂ ਤੋਂ ਬਾਅਦ 107/1
ਅਹਿਮਦਾਬਾਦ, 22 ਮਈ-ਆਈ.ਪੀ.ਐਲ. ਵਿਚ ਅੱਜ ਗੁਜਰਾਤ ਟਾਈਟਨਸ ਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੈਚ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਲਖਨਊ 11 ਓਵਰਾਂ ਤੋਂ ਬਾਅਦ 107 ਦੌੜਾਂ ਉਤੇ 1 ਵਿਕਟ ਦੇ ਨੁਕਸਾਨ ਉਤੇ ਹੈ।