JALANDHAR WEATHER

ਰੋਹਿਤ ਮੇਰੇ ਲਈ ਹਮੇਸ਼ਾ ਭਾਰਤ ਦਾ ਕਪਤਾਨ ਰਹੇਗਾ - ਅੰਜੁਮ ਚੋਪੜਾ

 ਗੁਰੂਗ੍ਰਾਮ, 11 ਮਈ - ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ, ਜਿਸ ਤੋਂ ਬਾਅਦ ਕ੍ਰਿਕਟਰਾਂ ਦੇ ਬਿਆਨ ਲਗਾਤਾਰ ਸਾਹਮਣੇ ਆ ਰਹੇ ਹਨ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਖਿਡਾਰਨ ਅੰਜੁਮ ਚੋਪੜਾ ਨੇ ਕਿਹਾ, "ਰੋਹਿਤ ਮੇਰੇ ਲਈ ਹਮੇਸ਼ਾ ਭਾਰਤ ਦਾ ਕਪਤਾਨ ਰਹੇਗਾ": ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ