ਮੌਜੂਦਾ ਹਾਲਾਤ ਦੇ ਮੱਦੇਨਜ਼ਰ ਬਰਨਾਲਾ ਜ਼ਿਲ੍ਹਾ ਦਫਤਰ ਮੈਜਿਸਟ੍ਰੇਟ ਵਲੋਂ ਨਵੀਆਂ ਗਾਈਡਲਾਈਨ ਜਾਰੀ
ਬਰਨਾਲਾ, 10 ਮਈ-ਬਰਨਾਲਾ ਜ਼ਿਲ੍ਹਾ ਦਫਤਰ ਮੈਜਿਸਟ੍ਰੇਟ ਵਲੋਂ ਨਵੀਆਂ ਗਾਈਡਲਾਈਨ ਜਾਰੀ ਹੋਈਆਂ ਹਨ, ਜਿਸ ਵਿਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਦੁਕਾਨਾਂ ਬੰਦ ਰੱਖਣ ਦਾ ਸਮਾਂ ਦਿੱਤਾ ਹੈ, ਜੋ ਲੈਟਰ ਵਿਚ ਕੰਪਲੀਟ ਜਾਣਕਾਰੀ ਹੈ।