JALANDHAR WEATHER

ਨਾਗਰਿਕਾਂ ਦੀ ਸੁਰੱਖਿਆ ਵਾਸਤੇ ਸਿਵਲ ਡਿਫੈਂਸ ਵਲੋਂ ਮੌਕ ਡਰਿੱਲ

ਫਿਰੋਜ਼ਪੁਰ, 10 ਮਈ ( ਕੁਲਬੀਰ ਸਿੰਘ ਸੋਢੀ ,ਰਾਕੇਸ਼ ਚਾਵਲਾ)-ਭਾਰਤ ਪਾਕਿਸਤਾਨ ਵਿਚਕਾਰ ਪੈਦਾ ਤਣਾਅ ਦੇ ਚਲਦੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਫਿਰੋਜ਼ਪੁਰ ਵਿਚ ਸਿਵਲ ਡਿਫੈਂਸ ਵਲੋਂ ਮੋਕ ਡਰਿੱਲ ਕਰਵਾਈ ਗਈ / ਮਿਲੀ ਜਾਣਕਾਰੀ ਅਨੁਸਾਰ ਰੇਡ ਅਲਰਟ ਦੇ ਚਲਦੇ ਜੰਗ ਦੇ ਹਾਲਤ ਖੜੇ ਹੋਣ ਦੀ ਸੂਰਤ ਵਿਚ ਫਿਰੋਜ਼ਪੁਰ ਵਾਸੀਆਂ ਨੂੰ ਨੁਕਸਾਨ ਤੋਂ ਬਚਾਉਣ ਵਾਸਤੇ ਫਿਰੋਜ਼ਪੁਰ ਦੇ ਹਾਊਸਿੰਗ ਬੋਰਡ ਕਲੋਨੀ ਵਿਖੇ ਸਿਵਲ ਡਿਫੈਂਸ ਵਲੋਂ ਮੋਕ ਡਰਿੱਲ ਦੇਰ ਸ਼ਾਮ ਕਰਵਾਈ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ