ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਬਲੈਕ ਆਊਟ ਲਾਗੂ
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਤੋਂ ਬਲੈਕ ਆਊਟ ਲਾਗੂ ਹੋ ਰਿਹਾ ਹੈ। ਸਭ ਨੂੰ ਬੇਨਤੀ ਹੈ ਕਿ ਕਿਸੇ ਵੀ ਪ੍ਰਕਾਰ ਦੀ ਲਾਈਟ ਨਾ ਜਗਾਈ ਜਾਵੇ। ਘਰ ਦੇ ਅੰਦਰ ਰਹੋ। ਖਿੜਕੀ ਦੇ ਨਜ਼ਦੀਕ ਨਾ ਆਓ। ਕਦਮ ਘਬਰਾਓ ਨਾ। ਸੁਚੇਤ ਰਹੋ।