JALANDHAR WEATHER

ਜੰਲਧਰ 'ਚ ਹੋਇਆ ਵੱਡਾ ਧਮਾਕਾ

 ਜੰਲਧਰ, 10 ਮਈ -ਜਲੰਧਰ 'ਚ ਰਾਤ ਡੇਢ ਕੁ ਵਜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ , ਜਿਸ ਨਾਲ ਦਹਿਸ਼ਤ ਦਾ ਮਾਹੌਲ ਹੈ। ਇਸ ਮੌਕੇ 'ਤੇ ਪੁਲਿਸ ਦਾ ਕਹਿਣਾ ਹੈ ਕਿ  ਉਨ੍ਹਾਂ ਦੇ ਉਪਰ ਦੀ ਹੀ ਕੋਈ ਅੱਗੇ ਦਾ ਗੁਬਾਰਾ ਲੰਘ ਕੇ ਗਿਆ ਹੈ ਜਦ ਉਹ ਡਿਊਟੀ ਕਰ ਰਹੇ ਸਨ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਲਾਈਟ ਬੰਦ ਕਰਕੇ ਰੱਖੋ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ