8 ਪੁਲਾੜ 'ਚ ਕਿਸਾਨ ਬਣੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ
ਨਵੀਂ ਦਿੱਲੀ, 9 ਜੁਲਾਈ (ਪੀ. ਟੀ. ਆਈ.)-ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਸਟੇਸ਼ਨ 'ਤੇ ਆਪਣੇ 14 ਦਿਨਾਂ ਦੇ ਠਹਿਰਾਅ ਦੇ 12 ਦਿਨ ਪੂਰੇ ਕਰ ਲਏ ਹਨ | ਇਨ੍ਹਾਂ 10 ਦਿਨਾਂ ਵਿਚ ਉਸ ਨੇ ਕਈ ਪ੍ਰਯੋਗ ਕੀਤੇ | ਪ੍ਰਯੋਗਾਂ ਦੌਰਾਨ, ਉਸ ਨੇ ਇਕ ਕਿਸਾਨ ਦੀ ਭੂਮਿਕਾ...
... 8 hours 4 minutes ago