ਡੇਰਾ ਬਾਬਾ ਨਾਨਕ 'ਚ 4 ਡਰੋਨ ਪਾਕਿਸਤਾਨ ਵੱਲੋਂ ਆਉਂਦੇ ਦਿਖਾਈ ਦਿੱਤੇ
ਡੇਰਾ ਬਾਬਾ ਨਾਨਕ, 9 ਮਈ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ 'ਚ ਪਾਕਿਸਤਾਨ ਵਾਲੇ ਪਾਸਿਆਂ ਤੋਂ ਭਾਰਤ ਵਾਲੇ ਪਾਸੇ ਨੂੰ ਚਾਰ ਡਰੋਨ ਦਿਖਾਈ ਦਿੱਤੇ ਜਦ ਕਿ ਇਹਨਾਂ ਡਰਾਉਨਾਂ ਨੂੰ ਆਉਂਦਿਆਂ ਵੇਖ ਕੇ ਡੇਰਾ ਬਾਬਾ ਨਾਨਕ ਸਰਹੱਦ ਤੇ ਭਾਰਤੀ ਫੌਜ ਨੇ ਫੈਰਿੰਗ ਕੀਤੀ।