ਸਾਡੇ ਕੋਲ ਕਾਫ਼ੀ ਮਾਤਰਾ ’ਚ ਹੈ ਈਂਧਨ, ਘਬਰਾਉਣ ਦੀ ਲੋੜ ਨਹੀਂ- ਇੰਡੀਅਨ ਆਇਲ

ਨਵੀਂ ਦਿੱਲੀ, 9 ਮਈ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਕਿਹਾ ਕਿ ਇੰਡੀਅਨ ਆਇਲ ਕੋਲ ਦੇਸ਼ ਭਰ ਵਿਚ ਕਾਫ਼ੀ ਈਂਧਨ ਸਟਾਕ ਹੈ ਅਤੇ ਸਾਡੀਆਂ ਸਪਲਾਈ ਲਾਈਨਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ। ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਆਊਟਲੈੱਟਾਂ ’ਤੇ ਈਂਧਨ ਅਤੇ ਐਲਪੀਜੀ ਆਸਾਨੀ ਨਾਲ ਉਪਲਬਧ ਹਨ।