ਬਲੈਕ ਆਊਟ ਤੋਂ ਬਾਅਦ ਬਿਜਲੀ ਸਪਲਾਈ ਮੁੜ ਹੋਈ ਬਹਾਲ
ਅੰਮ੍ਰਿਤਸਰ, 9 ਮਈ (ਜਸਵੰਤ ਸਿੰਘ ਜੱਸ)- ਗੁਰੂ ਨਗਰੀ ਅੰਮ੍ਰਿਤਸਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਬੀਤੀ ਰਾਤ ਕਰੀਬ 9 ਵਜੇ ਸ਼ੁਰੂ ਹੋਏ ਬਲੈਕ ਆਊਟ ਤੋਂ ਬਾਅਦ ਸਾਰੀ ਰਾਤ ਬਿਜਲੀ ਸਪਲਾਈ, ਜੋ ਬੰਦ ਰਹੀ ਸੀ, ਅੱਜ ਸਵੇਰੇ ਪੰਜ ਵਜੇ ਦੇ ਕਰੀਬ ਬਿਜਲੀ ਸਪਲਾਈ ਮੁੜ ਬਹਾਲ ਹੋ ਗਈ ਹੈ।