ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ ਰਵਾਨਾ ਹੋਏ ਮੁੱਖ ਮੰਤਰੀ ਉਮਰ ਅਬਦੁੱਲਾ

ਸ੍ਰੀਨਗਰ, 9 ਮਈ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਜੰਮੂ ਲਈ ਰਵਾਨਾ ਹੋਏ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਬੀਤੀ ਰਾਤ ਜੰਮੂ ਸ਼ਹਿਰ ਅਤੇ ਡਿਵੀਜ਼ਨ ਦੇ ਹੋਰ ਹਿੱਸਿਆਂ ’ਤੇ ਕੀਤੇ ਗਏ ਅਸਫ਼ਲ ਪਾਕਿਸਤਾਨੀ ਡਰੋਨ ਹਮਲੇ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਹੁਣ ਜੰਮੂ ਜਾ ਰਿਹਾ ਹਾਂ।