JALANDHAR WEATHER

ਅਲੀਗੜ੍ਹ 'ਚ ਜਹਾਜ਼ ਕਰੈਸ਼,ਲੈਂਡਿੰਗ ਦੌਰਾਨ ਬੇਕਾਬੂ ਹੋਇਆ

ਅਲੀਗੜ੍ਹ ,4 ਮਈ - ਅਲੀਗੜ੍ਹ ਦੇ ਧਨੀਪੁਰ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਇਕ ਸਿਖਲਾਈ ਜਹਾਜ਼ ਕੰਟਰੋਲ ਤੋਂ ਬਾਹਰ ਹੋ ਗਿਆ। ਜਹਾਜ਼ ਰਨਵੇਅ ਤੋਂ ਖਿਸਕ ਗਿਆ ਅਤੇ ਲਗਪਗ 25 ਮੀਟਰ ਦੂਰ ਇਕ ਕੰਧ ਦੇ ਨੇੜੇ ਪਹੁੰਚ ਗਿਆ। ਹਾਦਸੇ ਦੇ ਸਮੇਂ ਜਹਾਜ਼ ਵਿਚ ਇਕ ਸਿਖਲਾਈ ਪਾਇਲਟ ਅਤੇ ਇਕ ਸੀਨੀਅਰ ਪਾਇਲਟ ਮੌਜੂਦ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ