ਆਈ.ਪੀ.ਐੱਲ. 2025 : ਰਾਜਸਥਾਨ ਦਾ ਵੈਭਵ ਦੋ ਗੇਂਦਾਂ 'ਤੇ 4 ਦੌੜਾਂ ਬਣਾ ਕੇ ਆਊਟ

ਕੋਲਕਾਤਾ, 4 ਮਈ - ਅੱਜ, ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਵੈਭਵ ਅਰੋੜਾ ਨੇ ਪਹਿਲੇ ਹੀ ਓਵਰ ਵਿਚ ਵੈਭਵ ਸੂਰਿਆਵੰਸ਼ੀ ਨੂੰ ਆਊਟ ਕਰਕੇ ਰਾਜਸਥਾਨ ਨੂੰ ਪਹਿਲਾ ਝਟਕਾ ਦਿੱਤਾ। ਵੈਭਵ ਦੋ ਗੇਂਦਾਂ 'ਤੇ ਚਾਰ ਦੌੜਾਂ ਬਣਾ ਕੇ ਆਊਟ ਹੋ ਗਿਆ। ਕੇ.ਕੇ.ਆਰ. ਨੇ ਰਾਜਸਥਾਨ ਲਈ 207 ਦੌੜਾਂ ਦਾ ਟੀਚਾ ਰੱਖਿਆ ਹੈ, ਪਰ ਉਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ।