JALANDHAR WEATHER

ਰਾਜਪੁਰਾ ਦੇ ਆਸ-ਪਾਸ ਖੇਤਰ ਵਿਚ ਪਿਆ ਮੀਂਹ , ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ

ਰਾਜਪੁਰਾ , 1 ਮਈ 2025 ( ਅਮਰਜੀਤ ਸਿੰਘ ਪੰਨੂ) - ਰਾਜਪੁਰਾ ਦੇ ਆਸ-ਪਾਸ ਖੇਤਰ ਵਿਚ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਲਗਾਤਾਰ ਪੈ ਰਿਹਾ ਤੇ ਸੜਕਾਂ ਉੱਪਰ ਪਾਣੀ ਖੜ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ