ਫਗਵਾੜਾ ਸ਼ਹਿਰ ਅੱਜ ਸਵੇਰ ਤੋਂ ਪੂਰਨ ਤੌਰ ਉੱਤੇ ਬੰਦ

ਫਗਵਾੜਾ,(ਕਪੂਰਥਲਾ), 26 ਅਪ੍ਰੈਲ (ਹਰਜੋਤ ਸਿੰਘ ਚਾਨਾ)- ਫਗਵਾੜਾ ਸ਼ਹਿਰ ਅੱਜ ਸਵੇਰ ਤੋਂ ਪੂਰਨ ਤੌਰ ਉੱਤੇ ਬੰਦ ਰਿਹਾ ਤੇ ਹਿੰਦੂ ਸੰਗਠਨਾਂ ਤੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਰੋਸ ਮਾਰਚ ਕੱਢਿਆ।