ਅਸਮ: ਫੇਸਬੁੱਕ ’ਤੇ ਪਾਕਿਸਤਾਨ ਜ਼ਿੰਦਾਬਾਦ ਪੋਸਟ ਕਰਨ ਵਾਲਾ ਵਿਅਕਤੀ ਗਿ੍ਫ਼ਤਾਰ

ਦਿਸਪੁਰ, 26 ਅਪ੍ਰੈਲ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਕਰੀਮਗੰਜ ਪੁਲਿਸ ਸਟੇਸ਼ਨ ਅਧੀਨ ਆਉਂਦੇ ਸੈਕੁਟ ਪਿੰਡ ਦੇ ਕਬੀਰ ਅਹਿਮਦ ਦੇ ਪੁੱਤਰ ਮੁਹੰਮਦ ਮੁਸਤਾਕ ਅਹਿਮਦ ਉਰਫ਼ ਸਾਹੇਲ ਨੂੰ ਕੱਲ੍ਹ ਰਾਤ ਫੇਸਬੁੱਕ ’ਤੇ ‘ਪਾਕਿਸਤਾਨ ਜ਼ਿੰਦਾਬਾਦ’ ਪੋਸਟ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।