ਪ੍ਰਤਾਪ ਸਿੰਘ ਬਾਜਵਾ ਮੋਹਾਲੀ ਸਾਈਬਰ ਕ੍ਰਾਈਮ ਥਾਣੇ ਤੋਂ ਆਏ ਬਾਹਰ

ਚੰਡੀਗੜ੍ਹ, 25 ਅਪ੍ਰੈਲ-ਪ੍ਰਤਾਪ ਸਿੰਘ ਬਾਜਵਾ ਮੋਹਾਲੀ ਸਾਈਬਰ ਕ੍ਰਾਈਮ ਥਾਣੇ ਤੋਂ ਬਾਹਰ ਆ ਗਏ ਹਨ। ਦੱਸ ਦਈਏ ਕਿ ਬੰਬਾਂ ਵਾਲੇ ਬਿਆਨ ਦੇ ਮਾਮਲੇ ਵਿਚ ਉਨ੍ਹਾਂ ਤੋਂ ਕਈ ਘੰਟਿਆਂ ਤਕ ਅੱਜ ਵੀ ਪੁੱਛਗਿੱਛ ਕੀਤੀ ਗਈ।