ਪਿੰਡ ਭਾਰ ਸਿੰਘ ਪੁਰਾ 'ਚ ਕਣਕ ਦੇ 20 ਖੇਤਾਂ ਨੂੰ ਲੱਗੀ ਅੱਗ

ਫਿਲੌਰ, 25 ਅਪ੍ਰੈਲ-ਨਜ਼ਦੀਕੀ ਪਿੰਡ ਭਾਰ ਸਿੰਘ ਪੁਰਾ ਵਿਚ ਖੜ੍ਹੀ ਕਣਕ ਦੀ ਫਸਲ ਦੇ 20 ਖੇਤਾਂ ਨੂੰ ਭਿਆਨਕ ਅੱਗ ਲੱਗ ਗਈ ਤੇ ਸਭ ਕੁਝ ਸੜ ਕੇ ਸਵਾਹ ਹੋ ਗਿਆ।