ਪਾਕਿਸਤਾਨ ਦਾ ਝੰਡਾ ਜ਼ਮੀਨ ’ਤੇ ਰੱਖ ਕੀਤੀ ਨਾਅਰੇਬਾਜ਼ੀ
ਅਟਾਰੀ, (ਅੰਮ੍ਰਿਤਸਰ) 24 ਅਪ੍ਰੈਲ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਸੰਵਿਧਾਨ ਸੁਰੱਖਿਆ ਸੰਘਰਸ਼ ਸਮਿਤੀ ਸੰਸਥਾ ਦੇ ਨੁਮਾਇੰਦੇ ਤਿਰੰਗੇ ਝੰਡੇ ਫੜ ਕੇ ਅਟਾਰੀ ਸਰਹੱਦ ਪਹੁੰਚੇ, ਜਿਥੇ ਉਨ੍ਹਾਂ ਪਾਕਿਸਤਾਨ ਦਾ ਝੰਡਾ ਜ਼ਮੀਨ ’ਤੇ ਰੱਖ ਕੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ। ਉਹ ਪਹਿਲਗਾਮ ਵਿਚ ਸੈਲਾਨੀਆਂ ’ਤੇ ਕੀਤੇ ਗਏ ਹਮਲੇ ਦੀ ਨਿੰਦਾ ਕਰ ਰਹੇ ਸਨ।
;
;
;
;
;
;
;
;