JALANDHAR WEATHER

ਪੀ.ਐਮ.ਕੇ.ਐਸ.ਵਾਈ. ਯੋਜਨਾ ਦੀ ਇਕ ਉਪ-ਯੋਜਨਾ ਵਜੋਂ ਕਮਾਂਡ ਏਰੀਆ ਵਿਕਾਸ ਤੇ ਜਲ ਪ੍ਰਬੰਧਨ ਦੇ ਆਧੁਨਿਕੀਕਰਨ ਨੂੰ ਪ੍ਰਵਾਨਗੀ

ਨਵੀਂ ਦਿੱਲੀ, 9 ਅਪ੍ਰੈਲ-ਕੇਂਦਰੀ ਮੰਤਰੀ ਮੰਡਲ ਨੇ 2025-2026 ਦੀ ਮਿਆਦ ਲਈ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀ.ਐਮ.ਕੇ.ਐਸ.ਵਾਈ.) ਦੀ ਇਕ ਉਪ-ਯੋਜਨਾ ਵਜੋਂ ਕਮਾਂਡ ਏਰੀਆ ਵਿਕਾਸ ਅਤੇ ਜਲ ਪ੍ਰਬੰਧਨ (ਐਮ-ਸੇ.ਏ.ਡੀ.ਡਬਲਿਊ.ਐਮ.) ਦੇ ਆਧੁਨਿਕੀਕਰਨ ਨੂੰ ਪ੍ਰਵਾਨਗੀ ਦਿੱਤੀ, ਜਿਸ ਦਾ ਸ਼ੁਰੂਆਤੀ ਕੁੱਲ ਖਰਚ 1600 ਕਰੋੜ ਰੁਪਏ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ