JALANDHAR WEATHER

ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਹੋਏ ਹਮਲੇ ਦੀ ਕਰ ਰਹੇ ਹਾਂ ਜਾਂਚ - ਸੀ.ਪੀ. ਧਨਪ੍ਰੀਤ ਕੌਰ

ਜਲੰਧਰ, 8 ਅਪ੍ਰੈਲ-ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਜਾਣ ਤੋਂ ਬਾਅਦ ਜਲੰਧਰ ਸੀ.ਪੀ. ਧਨਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਵਿਗਿਆਨਕ ਤਰੀਕੇ ਨਾਲ ਜਾਂਚ ਕਰ ਰਹੇ ਹਾਂ। ਸਾਡੀ ਜਾਂਚ ਤੱਥਾਂ 'ਤੇ ਆਧਾਰਿਤ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ