JALANDHAR WEATHER

ਤੀਜੇ ਦਿਨ ਈ.ਡੀ. ਦਫ਼ਤਰ ਪੁੱਜੇ ਰਾਬਰਟ ਵਾਡਰਾ

ਨਵੀਂ ਦਿੱਲੀ, 16 ਅਪ੍ਰੈਲ- ਆਪਣੀ ਪਤਨੀ ਅਤੇ ਕਾਂਗਰਸ ਸੰਸਦ ਮੈਂਬਰ ਪਿ੍ਰਅੰਕਾ ਗਾਂਧੀ ਵਾਡਰਾ ਦੇ ਨਾਲ, ਕਾਰੋਬਾਰੀ ਰਾਬਰਟ ਵਾਡਰਾ ਗੁਰੂਗ੍ਰਾਮ ਜ਼ਮੀਨ ਮਾਮਲੇ ਦੇ ਸੰਬੰਧ ਵਿਚ ਲਗਾਤਾਰ ਤੀਜੇ ਦਿਨ ਈ.ਡੀ. ਦਫ਼ਤਰ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ, ਕਾਰੋਬਾਰੀ ਰਾਬਰਟ ਵਾਡਰਾ ਨੇ ਕਿਹਾ ਕਿ ਮੈਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ ਤੇ 2019 ਵਿਚ ਵੀ ਇਹ ਹੀ ਸਵਾਲ ਪੁੱਛੇ ਗਏ ਸਨ। ਇਹ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਨੂੰ ਸਹਿਣ ਦੀ ਤਾਕਤ ਹੈ ਅਤੇ ਅਸੀਂ ਅਜਿਹਾ ਕਰਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ