ਆਈ.ਪੀ.ਐਲ. 2025 : ਅੱਜ ਦਿੱਲੀ-ਚੇਨਈ ਤੇ ਪੰਜਾਬ-ਰਾਜਸਥਾਨ ਵਿਚਾਲੇ ਹੋਵੇਗਾ ਮੈਚ


ਤਮਿਲਨਾਡੂ/ਚੰਡੀਗੜ੍ਹ-5 ਅਪ੍ਰੈਲ-ਆਈ.ਪੀ.ਐਲ. 2025 ਵਿਚ ਅੱਜ ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਰਾਤੀਂ ਪੰਜਾਬ ਕਿੰਗਜ਼ ਤੇ ਰਾਜਸਥਾਨ ਵਿਚਾਲੇ ਮੈਚ ਹੋਵੇਗਾ। ਇਹ ਮੈਚ ਰਾਤੀਂ 7.30 ਵਜੇ ਸ਼ੁਰੂ ਹੋਵੇਗਾ।