JALANDHAR WEATHER

ਇਸਰੋ ਵਲੋਂ ਇਕ ਹੋਰ ਮੀਲ ਪੱਥਰ ਸਥਾਪਤ ਕਰਨ 'ਤੇ ਮੰਤਰੀ ਡਾ. ਜਿਤੇਂਦਰ ਸਿੰਘ ਵਲੋਂ ਟਵੀਟ

ਨਵੀਂ ਦਿੱਲੀ, 28 ਮਾਰਚ-ਇਸਰੋ ਨੇ ਆਪਣੀ ਪੁਲਾੜ ਮਿਸ਼ਨ ਸਮਰੱਥਾਵਾਂ ਨੂੰ ਅਗਲੇ ਪੱਧਰ ਤੱਕ ਵਧਾਉਣ ਵਿਚ ਇਕ ਹੋਰ ਮੀਲ ਪੱਥਰ ਦਰਜ ਕੀਤਾ ਹੈ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤਿਰੂਵਨੰਤਪੁਰਮ ਦੀ ਆਪਣੀ ਫੇਰੀ ਦੌਰਾਨ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਨਵੀਂ ਸਹੂਲਤ ਵਿਚ ਲੋਕਸ ਕੇਰੋਸੀਨ 200 ਟੀ ਥ੍ਰਸਟ ਸੈਮੀਕ੍ਰਾਇਓਜੇਨਿਕ ਇੰਜਣ ਦਾ ਪਹਿਲਾ ਵੱਡਾ ਗਰਮ ਟੈਸਟ ਸਫਲਤਾਪੂਰਵਕ ਪੂਰਾ ਹੋ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ