6 ਮੁੰਬਈ ਪੁਲਿਸ ਨੇ ਕੁਨਾਲ ਕਾਮਰਾ ਨੂੰ ਦੂਜਾ ਸੰਮਨ ਕੀਤਾ ਜਾਰੀ
ਮੁੰਬਈ , 26 ਮਾਰਚ - ਮੁੰਬਈ ਪੁਲਿਸ ਨੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਨੂੰ ਦੂਜਾ ਸੰਮਨ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ ਯੂਟਿਊਬ 'ਤੇ ਆਪਣੇ ਨਵੇਂ ਸਟੈਂਡ-ਅੱਪ ਵੀਡੀਓ, "ਨਯਾ ਭਾਰਤ" ਵਿਚ ਮਹਾਰਾਸ਼ਟਰ ...
... 11 hours 3 minutes ago