ਖਨੌਰੀ ਬਾਰਡਰ 'ਤੇ ਡੀ.ਆਈ.ਜੀ. ਮਨਦੀਪ ਸਿੱਧੂ ਵਲੋਂ ਵੱਡਾ ਬਿਆਨ
ਖਨੌਰੀ, 19 ਮਾਰਚ-ਖਨੌਰੀ ਬਾਰਡਰ 'ਤੇ ਐਕਸ਼ਨ ਤੋਂ ਪਹਿਲਾਂ ਡੀ.ਆਈ.ਜੀ. ਮਨਦੀਪ ਸਿੱਧੂ ਨੇ ਦੋ ਟੁੱਕ ਸੁਣਾਈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਟਕਰਾਅ ਤੋਂ ਗੱਡੀਆਂ 'ਚ ਬੈਠ ਜਾਓ ਤੇ 101% ਮੋਰਚਾ ਚੁੱਕਿਆ ਜਣਾ ਹੈ।