JALANDHAR WEATHER

ਸੰਗਰੂਰ ਵਿਖੇ ਐਮਰਜੈਂਸੀ ਹਾਲਾਤ 'ਚ ਐਂਬੂਲੈਂਸਾਂ ਦੀ ਲਿਸਟ ਜਾਰੀ

ਸੰਗਰੂਰ, 19 ਮਾਰਚ-ਸੰਗਰੂਰ ਵਿਖੇ ਐਮਰਜੈਂਸੀ ਹਾਲਾਤ 'ਚ ਐਂਬੂਲੈਂਸਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਐਸ.ਐਮ.ਓਜ਼ ਨੂੰ ਐਮਰਜੈਂਸੀ ਹਾਲਾਤ 'ਚ ਟੀਮਾਂ ਨੂੰ ਤਾਇਨਾਤ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ