ਬੱਚਿਆਂ 'ਚ ਵੀ ਹੋਲੀ ਦਾ ਤਿਉਹਾਰ ਮਨਾਉਣ ਦਾ ਚਾਅ

ਮਲੌਦ (ਖੰਨਾ), 15 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਰੰਗਾਂ ਦੇ ਤਿਉਹਾਰ ਹੋਲੀ ਨੂੰ ਮਨਾਉਣ ਸੰਬੰਧੀ ਛੋਟੇ ਛੋਟੇ ਬੱਚਿਆਂ ਵੀ ਉਤਸ਼ਾਹ ਨਜ਼ਰ ਆ ਰਿਹਾ ਹੈ।