JALANDHAR WEATHER

ਭਾਰਤ ਵਿਚ ਸਟਾਰਲਿੰਕ ਦਾ ਅਸ਼ਵਨੀ ਵੈਸ਼ਨਵ ਨੇ ਪਹਿਲਾਂ ਕੀਤਾ ਸਵਾਗਤ, ਫਿਰ ਪੋਸਟ ਕੀਤੀ ਡਿਲੀਟ

ਨਵੀਂ ਦਿੱਲੀ, 13 ਮਾਰਚ- ਹਾਲ ਹੀ ਵਿਚ, ਜੀਓ ਅਤੇ ਏਅਰਟੈੱਲ ਨੇ ਸਟਾਰਲਿੰਕ ਸੈਟੇਲਾਈਟ ਸੇਵਾ ਲਈ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਨਾਲ ਭਾਈਵਾਲੀ ਕੀਤੀ ਹੈ, ਜਿਸ ਦੇ ਤਹਿਤ ਭਾਰਤ ਵਿਚ ਸੈਟੇਲਾਈਟ ਇੰਟਰਨੈਟ ਸੇਵਾ ਸ਼ੁਰੂ ਕੀਤੀ ਜਾਵੇਗੀ। ਸਾਂਝੇਦਾਰੀ ਦਾ ਐਲਾਨ ਹੋਣ ਤੋਂ ਇਕ ਦਿਨ ਬਾਅਦ, ਸੂਚਨਾ ਤੇ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਕਸ ’ਤੇ ਇਕ ਪੋਸਟ ਵਿਚ ਸਟਾਰਲਿੰਕ ਨਾਲ ਸਾਂਝੇਦਾਰੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਸਟਾਰਲਿੰਕ, ਭਾਰਤ ਵਿਚ ਤੁਹਾਡਾ ਸਵਾਗਤ ਹੈ! ਹਾਲਾਂਕਿ, ਕੁਝ ਸਮੇਂ ਬਾਅਦ ਉਨ੍ਹਾਂ ਨੇ ਇਹ ਟਵੀਟ ਡਿਲੀਟ ਕਰ ਦਿੱਤਾ। ਵੈਸ਼ਨਵ ਨੇ ਆਪਣੀ ਪੋਸਟ ਵਿਚ ਇਹ ਵੀ ਲਿਖਿਆ ਕਿ ਇਹ ਸੇਵਾ ਦੂਰ-ਦੁਰਾਡੇ ਰੇਲਵੇ ਪ੍ਰੋਜੈਕਟਾਂ ਲਈ ਲਾਭਦਾਇਕ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ