ਤਾਜ਼ਾ ਖ਼ਬਰਾਂ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨਾਲ ਕੀਤੀ ਮੁਲਾਕਾਤ 17 hours 2 minutes ago ਨਵੀਂ ਦਿੱਲੀ, 2 ਮਾਰਚ - ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਦਿੱਲੀ ਵਿਚ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨਾਲ ਮੁਲਾਕਾਤ ਕੀਤੀ।
; • ਪੁਲਿਸ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਗੈਂਗਸਟਰ ਜ਼ਖ਼ਮੀ ਅਸਲ੍ਹੇ ਦੀ ਬਰਾਮਦਗੀ ਕਰਵਾਉਣ ਗਏ ਗੈਂਗਸਟਰ ਨੇ ਪੁਲਿਸ 'ਤੇ ਚਲਾਈ ਗੋਲੀ
; • 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅਤੇ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਕੀਤੀਆਂ ਵੱਡੀਆਂ ਕਾਰਵਾਈਆਂ
; • ਸੁਲਤਾਨਵਿੰਡ ਨਹਿਰ ਕੰਢੇ ਬਣ ਰਹੇ ਨਵੇਂ ਫਲਾਈਓਵਰ ਨੂੰ ਲੈ ਕੇ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਿਲਾਂ ਸਰਵਿਸ ਲਾਇਨ ਨੂੰ ਪੱਕਾ ਕਰਨ ਦੀ ਕੀਤੀ ਮੰਗ
; • ਪਾਕਿਸਤਾਨ ਤੋਂ ਆਏ 2 ਡਰੋਨ ਅਤੇ 1 ਪੈਕਟ ਹੈਰੋਇਨ ਬੀ.ਐੱਸ.ਐੱਫ. ਵਲੋਂ ਬਰਾਮਦ ਬੀਓਪੀ ਮਹਾਵਾ ਅਤੇ ਉਧਰ ਧਾਰੀਵਾਲ ਬੀਓਪੀ ਤੋਂ ਸਰਚ ਆਪਰੇਸ਼ਨ ਦੌਰਾਨ ਖੇਤਾਂ 'ਚੋਂ ਡਿੱਗੇ ਮਿਲੇ
“ਯੂਕਰੇਨ ਦੇ ਨਾਲ ਖੜ੍ਹੇ ਹਨ ਅਮਰੀਕੀ…”, Zelenskyy ਦੇ ਸਮਰਥਨ ਚ Washington ਦੀਆਂ ਸੜਕਾਂ 'ਤੇ ਉਤਰੇ ਪ੍ਰਦਰਸ਼ਨਕਾਰੀ 2025-03-02