JALANDHAR WEATHER
ਪਿੰਡ ਫੱਗੂਵਾਲਾ ਵਿਖੇ ਮੁੱਖ ਸੜਕ ਜਾਮ

ਭਵਾਨੀਗੜ੍ਹ, (ਸੰਗਰੂਰ), 3 ਮਾਰਚ (ਰਣਧੀਰ ਸਿੰਘ ਫੱਗੂਵਾਲਾ)- ਟਰੱਕ ਯੂਨੀਅਨ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਪਿੰਡ ਫੱਗੂਵਾਲਾ ਅਤੇ ਇਲਾਕਾ ਵਾਸੀਆਂ ਨੇ ਇਨਸਾਫ਼ ਦੀ ਮੰਗ ਕਰਦਿਆਂ ਚੰਡੀਗੜ੍ਹ - ਬਠਿੰਡਾ ਸੜਕ ਜਾਮ ਕਰ ਦਿੱਤੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ