ਨਵੀਂ ਦਿੱਲੀ , 22 ਫਰਵਰੀ - ਦਿੱਲੀ ਭਾਜਪਾ 24 ਫਰਵਰੀ, ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੱਲ੍ਹ ਇਕ ਮੀਟਿੰਗ ਕਰੇਗੀ। ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ, ਸਾਰੇ ਭਾਜਪਾ ਵਿਧਾਇਕ ਮੀਟਿੰਗ ਵਿਚ ਸ਼ਾਮਿਲ ਹੋਣਗੇ।