ਜੰਮੂ, 20 ਫਰਵਰੀ-ਜੰਮੂ ਕਸ਼ਮੀਰ ਦੇ ਕਟੜਾ ਵਿਚ ਮਾਂ ਵੈਸ਼ਨੋ ਦੇਵੀ ਦਰਬਾਰ ਦੇ ਪਹਾੜਾਂ 'ਤੇ ਬਰਫ਼ਬਾਰੀ ਹੋਈ ਹੈ। ਤਾਜ਼ਾ ਬਰਫ਼ਬਾਰੀ ਦੀ ਵੀਡੀਓ ਵਿਚ ਪਹਾੜ ਚਿੱਟੀ ਚਾਦਰ ਵਿਚ ਢਕੇ ਹੋਏ ਹਨ। ਨਵੇਂ ਸਾਲ ਦੇ ਮੌਸਮ ਵਿਚ ਦੂਜੀ ਤੋਂ ਤੀਜੀ ਵਾਰ ਬਰਫ਼ਬਾਰੀ ਹੋਈ ਹੈ।