JALANDHAR WEATHER
ਕਸਬਾ ਲੌਂਗੋਵਾਲ ਮੀਂਹ ਪੈਣ ਨਾਲ ਹੋਇਆ ਜਲਥਲ

ਲੌਂਗੋਵਾਲ, 20 ਫਰਵਰੀ (ਸ, ਸ,ਖੰਨਾ,ਵਿਨੋਦ)-ਪਿਛਲੇ ਕਈ ਦਿਨਾਂ ਤੋਂ ਗਰਮੀ ਹੋਣ ਕਰਕੇ ਅੱਜ ਕਸਬਾ ਲੌਂਗੋਵਾਲ ਵਿਖੇ ਤੇਜ਼ ਮੀਂਹ ਪੈਣ ਨਾਲ ਪਾਣੀ-ਪਾਣੀ ਹੋ ਗਿਆ। ਇਸ ਦੌਰਾਨ ਬੱਸ ਸਟੈਂਡ ਵਾਲੀ ਗਲੀ, ਵਿਸ਼ਵਕਰਮਾ ਚੌਕ ਵਾਲੀ ਸੜਕ ਪੱਤੀ ਦੁਲੱਟ ਆਦਿ ਸੜਕਾਂ ਉੱਪਰ ਮੀਂਹ ਪੈਣ ਕਾਰਨ ਜਲਥਲ ਹੋ ਗਿਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ