ਕੇਰਲ : ਕੈਫੇ 'ਚ ਸਟੀਮਰ ਫਟਣ ਕਾਰਨ ਇਕ ਦੀ ਮੌਤ, 4 ਜ਼ਖ਼ਮੀ

ਏਰਨਾਕੁਲਮ (ਕੇਰਲ), 6 ਫ਼ਰਵਰੀ ਕੋਚੀ ਦੇ ਕਲੂਰ ਵਿਚ ਇਕ ਕੈਫੇ ਵਿਚ ਸਟੀਮਰ ਫਟਣ ਕਾਰਨ ਇਕ ਦੀ ਮੌਤ ਅਤੇ 4 ਜ਼ਖ਼ਮੀ ਹੋ ਗਏ।