ਵਾਸ਼ਿੰਗਟਨ ਡੀ.ਸੀ., 4 ਫਰਵਰੀ - ਨਿਊਜ਼ ਏਜੰਸੀ ਨੇ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਕ ਅਮਰੀਕੀ ਫ਼ੌਜੀ ਜਹਾਜ਼ ਪ੍ਰਵਾਸੀਆਂ ਨੂੰ ਭਾਰਤ ਭੇਜ ਰਿਹਾ ਹੈ, ਜੋ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਅਜਿਹੀਆਂ ਉਡਾਣਾਂ ਲਈ ਸਭ ਤੋਂ ਦੂਰ ਦੀ ਮੰਜ਼ਿਲ ਹੈ।ਅਧਿਕਾਰੀ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ, ਨੇ ਕਿਹਾ ਕਿ ਇਕ ਸੀ-17 ਜਹਾਜ਼ ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਇਆ ਹੈ, ਹਾਲਾਂਕਿ ਇਹ 24 ਘੰਟਿਆਂ ਬਾਅਦ ਹੀ ਭਾਰਤ ਪਹੁੰਚੇਗਾ।
ਜਲੰਧਰ : ਮੰਗਲਵਾਰ 22 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਟਰੰਪ ਪ੍ਰਸ਼ਾਸਨ ਫ਼ੌਜੀ ਜਹਾਜ਼ਾਂ ਰਾਹੀਂ ਪ੍ਰਵਾਸੀਆਂ ਨੂੰ ਭਾਰਤ ਭੇਜ ਰਿਹਾ ਹੈ - ਰਿਪੋਰਟ