![](/cmsimages/20250128/4762788__psd new raamanb water-recovered-recovered.jpg)
ਦੇਹਰਾਦੂਨ (ਉੱਤਰਾਖੰਡ), 28 ਜਨਵਰੀ-38ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਮੌਕੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਖੋ-ਖੋ ਟੀਮ ਨੇ ਸੋਨ ਤਗਮਾ ਜਿੱਤਿਆ ਤੇ ਗੁਕੇਸ਼ ਡੀ ਵਿਸ਼ਵ ਸ਼ਤਰੰਜ ਚੈਂਪੀਅਨ ਜਿੱਤਿਆ। ਉਸ ਨੇ ਦਿਖਾਇਆ ਹੈ ਕਿ ਭਾਰਤ ਵਿਚ ਖੇਡਾਂ ਸਿਰਫ਼ ਪਾਠਕ੍ਰਮ ਤੋਂ ਬਾਹਰ ਦੀ ਗਤੀਵਿਧੀ ਨਹੀਂ ਹਨ। ਹੁਣ ਸਾਡੇ ਨੌਜਵਾਨ ਖੇਡਾਂ ਨੂੰ ਇਕ ਮੁੱਖ ਕਰੀਅਰ ਵਿਕਲਪ ਵਜੋਂ ਮੰਨ ਰਹੇ ਹਨ। ਭਾਰਤ 2036 ਵਿਚ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਯਤਨਸ਼ੀਲ ਹੈ।