ਰਾਜਸਥਾਨ ਦੇ ਸੀ.ਐਮ. ਵਲੋਂ ਕਿਸਾਨਾਂ ਤੇ ਡੇਅਰੀ ਸੰਗਠਨਾਂ ਨਾਲ ਇਕ ਪ੍ਰੀ-ਬਜਟ ਚਰਚਾ
ਜੈਪੁਰ (ਰਾਜਸਥਾਨ), 22 ਜਨਵਰੀ-ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਅੱਜ ਸੀ.ਐਮ.ਓ. ਵਿਖੇ ਕਿਸਾਨਾਂ ਅਤੇ ਡੇਅਰੀ ਸੰਗਠਨਾਂ ਨਾਲ ਇਕ ਪ੍ਰੀ-ਬਜਟ ਚਰਚਾ ਦੀ ਪ੍ਰਧਾਨਗੀ ਕੀਤੀ।