ਰੁਟੀਨ ਸਿਖਲਾਈ ਦੇ ਦੌਰਾਨ ਦੁਰਘਟਨਾਗ੍ਰਸਤ ਹੋਇਆ ਤੱਟ ਰੱਖਿਅਕ ਦਾ ਐਡਵਾਂਸਡ ਲਾਈਟ ਹੈਲੀਕਾਪਟਰ ਧਰੁਵ
ਪੋਰਬੰਦਰ (ਗੁਜਰਾਤ), 5 ਜਨਵਰੀ - ਭਾਰਤੀ ਤੱਟ ਰੱਖਿਅਕ ਦਾ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐਲ.ਐਚ.) ਧਰੁਵ ਅੱਜ ਗੁਜਰਾਤ ਦੇ ਪੋਰਬੰਦਰ ਵਿਚ ਰੁਟੀਨ ਸਿਖਲਾਈ ਦੇ ਦੌਰਾਨ ਦੁਰਘਟਨਾਗ੍ਰਸਤ ਹੋ ਗਿਆ।। ਭਾਰਤੀ ਤੱਟ ਰੱਖਿਅਕ ਅਧਿਕਾਰੀ ਅਨੁਸਾਰ ਹੋਰ ਵੇਰਵਿਆਂ ਦੀ ਉਡੀਕ ਹੈ।