ਓਡੀਸ਼ਾ : ਧਰਮਿੰਦਰ ਪ੍ਰਧਾਨ ਵਲੋਂ ਵਿਸ਼ਵ ਦੇ ਸਭ ਤੋਂ ਵੱਡੇ ਓਪਨ-ਏਅਰ ਥੀਏਟਰ, ਮਸ਼ਹੂਰ 'ਧਨੁ ਯਾਤਰਾ' ਮਹੋਤਸਵ ਚ ਸ਼ਿਰਕਤ
ਬਾਰਗੜ੍ਹ (ਓਡੀਸ਼ਾ), 5 ਦਸੰਬਰ -ਕੇਂਦਰੀ ਸਿੱਖਿਆ ਮੰਤਰੀ ਅਤੇ ਸੰਬਲਪੁਰ ਦੇ ਸੰਸਦ ਮੈਂਬਰ ਧਰਮਿੰਦਰ ਪ੍ਰਧਾਨ ਨੇ ਓਡੀਸ਼ਾ ਦੇ ਬਾਰਗੜ੍ਹ ਜ਼ਿਲ੍ਹੇ ਵਿਚ ਵਿਸ਼ਵ ਦੇ ਸਭ ਤੋਂ ਵੱਡੇ ਓਪਨ-ਏਅਰ ਥੀਏਟਰ, ਮਸ਼ਹੂਰ 'ਧਨੁ ਯਾਤਰਾ' ਮਹੋਤਸਵ ਵਿੱਚ ਸ਼ਿਰਕਤ ਕੀਤੀ।