ਤਾਜ਼ਾ ਖ਼ਬਰਾਂ ਕੇਰਲ : ਭਾਰਤੀ ਕੋਸਟ ਗਾਰਡ ਵਲੋਂ ਮੈਰਾਥਨ ਦਾ ਆਯੋਜਨ 1 days ago ਕੋਚੀ (ਕੇਰਲ), 5 ਜਨਵਰੀ - ਭਾਰਤੀ ਕੋਸਟ ਗਾਰਡ ਨੇ ਕੋਚੀ ਵਿਚ ਕੋਚੀਨ ਕਾਰਨੀਵਲ ਦੇ ਹਿੱਸੇ ਵਜੋਂ ਮੈਰਾਥਨ ਦਾ ਆਯੋਜਨ ਕੀਤਾ।
; • ਪੰਥਕ ਜਥੇਬੰਦੀਆਂ ਵਲੋਂ ਨਵੀਂ ਪਾਰਟੀ ਦਾ ਨਾਂਅ 'ਸ਼ੋ੍ਰਮਣੀ ਅਕਾਲੀ ਦਲ ਅਨੰਦਪੁਰ ਸਾਹਿਬ' ਹੋਵੇਗਾ-ਸਰਬਜੀਤ ਸਿੰਘ ਖ਼ਾਲਸਾ
ਅੰਮ੍ਰਿਤਸਰ,ਹੁਸ਼ਿਆਰਪੁਰ, ਸੰਗਰੂਰ,ਜਲੰਧਰ,ਫ਼ਰੀਦਕੋਟ,ਪਠਾਨਕੋਟ - ਪੰਜਾਬ 'ਚ ਬੱਸਾਂ ਦਾ ਚੱਕਾ ਜਾਮ , ਲੋਕ ਪ੍ਰੇਸ਼ਾਨ 2025-01-06
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ,ਸੁੰਦਰ ਜਲੌਅ ਸਜਾਏ 2025-01-06