JALANDHAR WEATHER

ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਧੁੰਦ ਕਾਰਨ ਕਈ ਟਰੇਨਾਂ ਚੱਲ ਰਹੀਆਂ ਨੇ ਲੇਟ

ਨਵੀਂ ਦਿੱਲੀ, 5 ਦਸੰਬਰ - ਰਾਸ਼ਟਰੀ ਰਾਜਧਾਨੀ 'ਚ ਸ਼ੀਤ ਲਹਿਰ ਦੇ ਚੱਲਦਿਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਧੁੰਦ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।ਇਕ ਯਾਤਰੀ ਆਸ਼ੂਤੋਸ਼ ਸਿੰਘ ਦਾ ਕਹਿਣਾ ਹੈ, "ਮੈਂ ਨਵੀਂ ਦਿੱਲੀ ਤੋਂ ਵਾਰਾਣਸੀ ਜਾ ਰਿਹਾ ਸੀ। ਮੇਰੀ ਟਰੇਨ ਵੰਦੇ ਭਾਰਤ ਦਾ ਸਹੀ ਸਮਾਂ ਸਵੇਰੇ 6 ਵਜੇ ਸੀ, ਪਰ ਧੁੰਦ ਕਾਰਨ ਇਹ 8 ਘੰਟੇ ਦੇਰੀ ਨਾਲ ਚੱਲ ਰਹੀ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ