ਰੱਖਿਆ ਮੰਤਰੀ ਨੇ ਹਸਪਤਾਲ 'ਚ ਦਾਖਲ ਭਾਜਪਾ ਦੇ ਜ਼ਖ਼ਮੀ ਸੰਸਦ ਮੈਂਬਰਾਂ ਦਾ ਜਾਣਿਆ ਹਾਲ



ਨਵੀਂ ਦਿੱਲੀ, 19 ਦਸੰਬਰ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਆਰ.ਐਮ.ਐਲ. ਹਸਪਤਾਲ ਵਿਚ ਭਾਜਪਾ ਦੇ ਜ਼ਖ਼ਮੀ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਅਤੇ ਮੁਕੇਸ਼ ਰਾਜਪੂਤ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।