ਖਰੜ 'ਚ ਤਿੰਨ ਉਮੀਦਵਾਰਾਂ ਨੇ ਕੀਤੇ ਨਾਮਜ਼ਦਗੀ ਪੇਪਰ ਦਾਖਲ
ਖਰੜ (ਮੋਹਾਲੀ), 11 ਦਸੰਬਰ (ਤਰਸੇਮ ਸਿੰਘ ਜੰਡਪੁਰੀ)-ਅੱਜ ਖਰੜ ਨਗਰ ਕੌਂਸਲ ਅਧੀਨ ਆਉਂਦੇ ਨਗਰ ਪੰਚਾਇਤ ਘੜੂਆਂ ਦੀ ਵਾਰਡ ਨੰਬਰ 10 ਤੋਂ ਗਗਨਪ੍ਰੀਤ ਸਿੰਘ ਅਤੇ ਸਥਾਨਕ ਵਾਰਡ ਨੰਬਰ 16 ਦੇ ਸਾਬਕਾ ਮ੍ਰਿਤ ਕੌਂਸਲਰ ਕੇਸਰ ਸਿੰਘ ਦੇ ਸਪੁੱਤਰ ਮਨਦੀਪ ਸਿੰਘ ਅਤੇ ਉਨ੍ਹਾਂ ਦੀ ਨੂੰਹ ਲਵਪ੍ਰੀਤ ਕੌਰ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ।