ਬਟਾਲਾ : ਵਿਜੀਲੈਂਸ ਨੇ ਪਟਵਾਰੀ ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ
ਬਟਾਲਾ, 11 ਦਸੰਬਰ (ਸਤਿੰਦਰ ਸਿੰਘ)-ਅੱਜ ਦੁਪਹਿਰ ਸਮੇਂ ਜੌੜਾ ਸਿੰਘਾ ਦੇ ਪਟਵਾਰੀ ਸੁਰਜੀਤ ਸਿੰਘ ਜਿਸ ਕੋਲ ਫੈਜਪੁਰਾ ਦਾ ਵੀ ਵਾਧੂ ਚਾਰਜ ਹੈ। ਅਚਾਨਕ ਵਿਜੀਲੈਂਸ ਦੀ ਟੀਮ ਜੋ 12 ਤੋਂ 14 ਮੁਲਾਜ਼ਮ ਸਨ, ਨੇ ਮੌਕੇ ’ਤੇ ਆ ਕੇ ਪੈਸਿਆਂ ਸਮੇਤ ਦਬੋਚ ਲਿਆ।